ਸਾਬਕਾ ਭਾਰਤੀ ਹਾਈ ਕਮਿਸ਼ਨਰ ਨੂੰ ਘਰੇਲੂ ਕਰਮਚਾਰੀ 'ਤੇ ਸ਼ੋਸ਼ਣ ਕਰਨ ਦੇ ਮਾਮਲੇ 'ਚ ਅਦਾਲਤ ਨੇ ਹਜ਼ਾਰਾਂ ਡਾਲਰ ਹਰਜਾਨੇ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਹਨ | ਦਰਅਸਲ ਆਸਟ੍ਰੇਲੀਆ ਵਿਖੇ ਮੈਲਬਰਨ 'ਚ ਸਾਬਕਾ ਭਾਰਤੀ ਹਾਈ ਕਮਿਸ਼ਨਰ ਨਵਦੀਪ ਸੁਰੀ ਵਲੋਂ ਘਰੇਲੂ ਕਰਮਚਾਰੀ ਜਿਸਦਾ ਨਾਮ ਸੀਮਾ ਸ਼ੇਰਗਿੱਲ ਦੱਸਿਆ ਜਾ ਰਿਹਾ ਹੈ, 'ਤੇ ਸ਼ੋਸ਼ਣ ਕੀਤਾ ਕੀਤਾ ਜਾਂਦਾ ਸੀ | ਦੱਸਦਈਏ ਕਿ ਨਵਦੀਪ ਸੁਰੀ ਸੀਮਾ ਤੋਂ 17 ਘੰਟੇ ਕੰਮ ਕਰਵਾਉਂਦਾ ਤੇ ਰੋਜ਼ਾਨਾ ਦੇ ਸਿਰਫ਼ 9.5 ਡਾਲਰ ਹੀ ਦਿੰਦਾ ਸੀ |
.
Dirty work of Ex Indian High Commissioner in Australia, used to exploit Indian girl.
.
.
.
#highcommissioner #australianews #indianhighcommissioner